Today--:--
ਬਾਣੀ Bani · ਜੰਤਰੀ

ਨਾਨਕਸ਼ਾਹੀ ਜੰਤਰੀ ਸੰਮਤ ੫੫੮

ਸੰਗਰਾਂਦ, ਮੱਸਿਆ, ਪੂਰਨਮਾਸ਼ੀ, ਗੁਰਪੁਰਬ ਅਤੇ ਇਤਿਹਾਸਕ ਦਿਹਾੜੇ

The Sikh calendar for 2026–27: desi months, Sangrand, Masya, Puranmashi, Gurpurabs and historical days, as published by the SGPC, Sri Amritsar.

ਅੱਜ · Today
…

    ਆਉਣ ਵਾਲੇ ਦਿਹਾੜੇ · Coming days

      Subscribe once: every Sangrand, Masya, Puranmashi and Gurpurab appears in your calendar, with a reminder the evening before.

      ਮਹੀਨਾ · Month

      ਗੁਰਪੁਰਬਸੰਗਰਾਂਦਮੱਸਿਆਪੂਰਨਮਾਸ਼ੀਇਤਿਹਾਸਕ ਦਿਹਾੜੇਭਗਤ ਸਾਹਿਬਾਨਹੋਰ ਦਿਹਾੜੇ

      ਸਾਰਾ ਸਾਲ · Sikh calendar 2026–27 at a glance

      All dates from the SGPC Nanakshahi Jantri, Sammat 558 (14 March 2026 – 14 March 2027).

      ਗੁਰਪੁਰਬ · Gurpurab dates 2026–27

      Prakash, Gurgaddi, Joti Jot and Shaheedi Gurpurabs
      ਦੇਸੀ ਤਾਰੀਖ਼DateDayOccasion
      ੪ ਚੇਤ17 March 2026Tuesdayਗੁਰਿਆਈ ਦਿਵਸ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ
      ੬ ਚੇਤ19 March 2026Thursdayਗੁਰਿਆਈ ਦਿਵਸ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ
      ੯ ਚੇਤ22 March 2026Sundayਜੋਤੀ-ਜੋਤਿ ਦਿਵਸ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ
      ੧੦ ਚੇਤ23 March 2026Mondayਜੋਤੀ-ਜੋਤਿ ਦਿਵਸ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
      ੧੯ ਚੇਤ1 April 2026Wednesdayਗੁਰਿਆਈ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
      ੧੯ ਚੇਤ1 April 2026Wednesdayਜੋਤੀ-ਜੋਤਿ ਦਿਵਸ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ
      ੨੫ ਚੇਤ7 April 2026Tuesdayਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
      ੨੭ ਚੇਤ9 April 2026Thursdayਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ
      ੫ ਵੈਸਾਖ18 April 2026Saturdayਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ
      ੧੭ ਵੈਸਾਖ30 April 2026Thursdayਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ
      ੨੫ ਜੇਠ8 June 2026Mondayਗੁਰਿਆਈ ਦਿਵਸ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
      ੪ ਹਾੜ18 June 2026Thursdayਸ਼ਹੀਦੀ ਦਿਵਸ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ
      ੧੬ ਹਾੜ30 June 2026Tuesdayਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
      ੨੩ ਸਾਵਣ7 August 2026Fridayਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ
      ੧੪ ਭਾਦੋਂ30 August 2026Sundayਸੰਪੂਰਨਤਾ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
      ੨੭ ਭਾਦੋਂ12 September 2026Saturdayਪਹਿਲਾ ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
      ੨੮ ਭਾਦੋਂ13 September 2026Sundayਗੁਰਿਆਈ ਦਿਵਸ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ
      ੨੯ ਭਾਦੋਂ14 September 2026Mondayਜੋਤੀ-ਜੋਤਿ ਦਿਵਸ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ
      ੮ ਅੱਸੂ24 September 2026Thursdayਗੁਰਿਆਈ ਦਿਵਸ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ
      ੧੦ ਅੱਸੂ26 September 2026Saturdayਜੋਤੀ-ਜੋਤਿ ਦਿਵਸ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ (ਜੋੜ-ਮੇਲਾ ਗੋਇੰਦਵਾਲ ਸਾਹਿਬ)
      ੧੫ ਅੱਸੂ1 October 2026Thursdayਗੁਰਿਆਈ ਦਿਵਸ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ
      ੧੯ ਅੱਸੂ5 October 2026Mondayਜੋਤੀ-ਜੋਤਿ ਦਿਵਸ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ
      ੧੧ ਕੱਤਕ27 October 2026Tuesdayਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ
      ੧੮ ਕੱਤਕ3 November 2026Tuesdayਗੁਰਿਆਈ ਦਿਵਸ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ
      ੧੮ ਕੱਤਕ3 November 2026Tuesdayਜੋਤੀ-ਜੋਤਿ ਦਿਵਸ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ
      ੨੬ ਕੱਤਕ11 November 2026Wednesdayਗੁਰਿਆਈ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
      ੨੯ ਕੱਤਕ14 November 2026Saturdayਜੋਤੀ-ਜੋਤਿ ਦਿਵਸ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
      ੯ ਮੱਘਰ24 November 2026Tuesdayਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ
      ੨੭ ਮੱਘਰ12 December 2026Saturdayਗੁਰਿਆਈ ਦਿਵਸ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
      ੨੯ ਮੱਘਰ14 December 2026Mondayਸ਼ਹੀਦੀ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
      ੨ ਮਾਘ15 January 2027Fridayਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
      ੭ ਫੱਗਣ19 February 2027Fridayਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ

      ਸੰਗਰਾਂਦ · Sangrand dates 2026–27

      The first day of each desi month
      ਦੇਸੀ ਤਾਰੀਖ਼DateDayOccasion
      ੧ ਚੇਤ14 March 2026Saturdayਸੰਗਰਾਂਦ · ਚੇਤ (Sangrand, Chet)
      ੧ ਵੈਸਾਖ14 April 2026Tuesdayਸੰਗਰਾਂਦ · ਵੈਸਾਖ (Sangrand, Vaisakh)
      ੧ ਜੇਠ15 May 2026Fridayਸੰਗਰਾਂਦ · ਜੇਠ (Sangrand, Jeth)
      ੧ ਹਾੜ15 June 2026Mondayਸੰਗਰਾਂਦ · ਹਾੜ (Sangrand, Harh)
      ੧ ਸਾਵਣ16 July 2026Thursdayਸੰਗਰਾਂਦ · ਸਾਵਣ (Sangrand, Sawan)
      ੧ ਭਾਦੋਂ17 August 2026Mondayਸੰਗਰਾਂਦ · ਭਾਦੋਂ (Sangrand, Bhadon)
      ੧ ਅੱਸੂ17 September 2026Thursdayਸੰਗਰਾਂਦ · ਅੱਸੂ (Sangrand, Assu)
      ੧ ਕੱਤਕ17 October 2026Saturdayਸੰਗਰਾਂਦ · ਕੱਤਕ (Sangrand, Katak)
      ੧ ਮੱਘਰ16 November 2026Mondayਸੰਗਰਾਂਦ · ਮੱਘਰ (Sangrand, Maghar)
      ੧ ਪੋਹ16 December 2026Wednesdayਸੰਗਰਾਂਦ · ਪੋਹ (Sangrand, Poh)
      ੧ ਮਾਘ14 January 2027Thursdayਸੰਗਰਾਂਦ · ਮਾਘ (Sangrand, Magh)
      ੧ ਫੱਗਣ13 February 2027Saturdayਸੰਗਰਾਂਦ · ਫੱਗਣ (Sangrand, Phagan)

      ਮੱਸਿਆ · Masya (Amavas) dates 2026–27

      New moon days
      ਦੇਸੀ ਤਾਰੀਖ਼DateDayOccasion
      ੬ ਚੇਤ19 March 2026Thursdayਮੱਸਿਆ (Masya)
      ੪ ਵੈਸਾਖ17 April 2026Fridayਮੱਸਿਆ (Masya)
      ੨ ਜੇਠ16 May 2026Saturdayਮੱਸਿਆ (Masya)
      ੧ ਹਾੜ15 June 2026Mondayਮੱਸਿਆ (Masya)
      ੩੦ ਹਾੜ14 July 2026Tuesdayਮੱਸਿਆ (Masya)
      ੨੮ ਸਾਵਣ12 August 2026Wednesdayਮੱਸਿਆ (Masya)
      ੨੬ ਭਾਦੋਂ11 September 2026Fridayਮੱਸਿਆ (Masya)
      ੨੪ ਅੱਸੂ10 October 2026Saturdayਮੱਸਿਆ (Masya)
      ੨੪ ਕੱਤਕ9 November 2026Mondayਮੱਸਿਆ (Masya)
      ੨੩ ਮੱਘਰ8 December 2026Tuesdayਮੱਸਿਆ (Masya)
      ੨੩ ਪੋਹ7 January 2027Thursdayਮੱਸਿਆ (Masya)
      ੨੪ ਮਾਘ6 February 2027Saturdayਮੱਸਿਆ (Masya)
      ੨੪ ਫੱਗਣ8 March 2027Mondayਮੱਸਿਆ (Masya)

      ਪੂਰਨਮਾਸ਼ੀ · Puranmashi dates 2026–27

      Full moon days
      ਦੇਸੀ ਤਾਰੀਖ਼DateDayOccasion
      ੨੦ ਚੇਤ2 April 2026Thursdayਪੂਰਨਮਾਸ਼ੀ (Puranmashi)
      ੧੮ ਵੈਸਾਖ1 May 2026Fridayਪੂਰਨਮਾਸ਼ੀ (Puranmashi)
      ੧੭ ਜੇਠ31 May 2026Sundayਪੂਰਨਮਾਸ਼ੀ (Puranmashi)
      ੧੫ ਹਾੜ29 June 2026Mondayਪੂਰਨਮਾਸ਼ੀ (Puranmashi)
      ੧੪ ਸਾਵਣ29 July 2026Wednesdayਪੂਰਨਮਾਸ਼ੀ (Puranmashi)
      ੧੨ ਭਾਦੋਂ28 August 2026Fridayਪੂਰਨਮਾਸ਼ੀ (Puranmashi)
      ੧੦ ਅੱਸੂ26 September 2026Saturdayਪੂਰਨਮਾਸ਼ੀ (Puranmashi)
      ੧੦ ਕੱਤਕ26 October 2026Mondayਪੂਰਨਮਾਸ਼ੀ (Puranmashi)
      ੯ ਮੱਘਰ24 November 2026Tuesdayਪੂਰਨਮਾਸ਼ੀ (Puranmashi)
      ੮ ਪੋਹ23 December 2026Wednesdayਪੂਰਨਮਾਸ਼ੀ (Puranmashi)
      ੯ ਮਾਘ22 January 2027Fridayਪੂਰਨਮਾਸ਼ੀ (Puranmashi)
      ੮ ਫੱਗਣ20 February 2027Saturdayਪੂਰਨਮਾਸ਼ੀ (Puranmashi)

      ਇਤਿਹਾਸਕ ਦਿਹਾੜੇ · Sikh historical days, Bhagat Sahiban and other days 2026–27

      Shaheedi days, Jor Melas, Sakas and other days
      ਦੇਸੀ ਤਾਰੀਖ਼DateDayOccasion
      ੧ ਚੇਤ14 March 2026Saturdayਅਰੰਭਤਾ ਸੰਮਤ ਨਾਨਕਸ਼ਾਹੀ ੫੫੮
      ੧ ਚੇਤ14 March 2026Saturdayਸ਼ਹੀਦੀ ਦਿਹਾੜਾ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ
      ੨ ਚੇਤ15 March 2026Sundayਸ. ਬਘੇਲ ਸਿੰਘ ਵੱਲੋਂ ਦਿੱਲੀ ਫ਼ਤਿਹ
      ੧੦ ਚੇਤ23 March 2026Mondayਸ਼ਹੀਦੀ ਦਿਹਾੜਾ ਸ. ਭਗਤ ਸਿੰਘ
      ੧੨ ਚੇਤ25 March 2026Wednesdayਸ਼ਹੀਦੀ ਦਿਹਾੜਾ ਭਾਈ ਸੁਬੇਗ ਸਿੰਘ ਭਾਈ ਸ਼ਾਹਬਾਜ਼ ਸਿੰਘ ਜੀ
      ੨੭ ਚੇਤ9 April 2026Thursdayਜਨਮ ਦਿਹਾੜਾ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ
      ੩੧ ਚੇਤ13 April 2026Mondayਸਿੱਖ ਦਸਤਾਰ ਦਿਵਸ
      ੧ ਵੈਸਾਖ14 April 2026Tuesdayਖ਼ਾਲਸਾ ਸਾਜਣਾ ਦਿਵਸ (ਵੈਸਾਖੀ)
      ੮ ਵੈਸਾਖ21 April 2026Tuesdayਜਨਮ ਦਿਹਾੜਾ ਭਗਤ ਧੰਨਾ ਜੀ
      ੧੭ ਵੈਸਾਖ30 April 2026Thursdayਸ਼ਹੀਦੀ ਦਿਹਾੜਾ ਸ. ਹਰੀ ਸਿੰਘ ਜੀ ਨਲੂਆ
      ੧੮ ਵੈਸਾਖ1 May 2026Fridayਸ੍ਰੀ ਕੀਰਤਪੁਰ ਸਾਹਿਬ ਦਾ ਸਥਾਪਨਾ ਦਿਵਸ (੪੦੦ ਸਾਲਾ)
      ੨੧ ਵੈਸਾਖ4 May 2026Mondayਸ਼ਹੀਦੀ ਜੋੜ-ਮੇਲਾ ਸ੍ਰੀ ਮੁਕਤਸਰ ਸਾਹਿਬ
      ੨੨ ਵੈਸਾਖ5 May 2026Tuesdayਜਨਮ ਦਿਹਾੜਾ ਸ. ਜੱਸਾ ਸਿੰਘ ਜੀ ਰਾਮਗੜ੍ਹੀਆ
      ੨੯ ਵੈਸਾਖ12 May 2026Tuesdayਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹਿੰਦ ਫ਼ਤਿਹ ਦਿਵਸ
      ੩ ਜੇਠ17 May 2026Sundayਛੋਟਾ ਘੱਲੂਘਾਰਾ ਕਾਹਨੂੰਵਾਨ (ਗੁਰਦਾਸਪੁਰ)
      ੫ ਜੇਠ19 May 2026Tuesdayਜਨਮ ਦਿਹਾੜਾ ਸ. ਜੱਸਾ ਸਿੰਘ ਜੀ ਆਹਲੂਵਾਲੀਆ
      ੮ ਜੇਠ22 May 2026Fridayਸ਼ਹੀਦੀ ਸਾਕਾ ਪਾਉਂਟਾ ਸਾਹਿਬ
      ੧੯ ਜੇਠ2 June 2026Tuesdayਜਨਮ ਦਿਹਾੜਾ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ
      ੨੧ ਜੇਠ4 June 2026Thursdayਘੱਲੂਘਾਰਾ ਸ੍ਰੀ ਅਕਾਲ ਤਖ਼ਤ ਸਾਹਿਬ (੧੯੮੪)
      ੨੩ ਜੇਠ6 June 2026Saturdayਸ਼ਹੀਦੀ ਦਿਹਾੜਾ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਤੇ ਭਾਈ ਅਮਰੀਕ ਸਿੰਘ ਜੀ
      ੧੧ ਹਾੜ25 June 2026Thursdayਸ਼ਹੀਦੀ ਦਿਹਾੜਾ ਬਾਬਾ ਬੰਦਾ ਸਿੰਘ ਜੀ ਬਹਾਦਰ
      ੧੫ ਹਾੜ29 June 2026Mondayਜਨਮ ਦਿਹਾੜਾ ਭਗਤ ਕਬੀਰ ਜੀ
      ੧੫ ਹਾੜ29 June 2026Mondayਬਰਸੀ ਮਹਾਰਾਜਾ ਰਣਜੀਤ ਸਿੰਘ ਜੀ
      ੧੫ ਹਾੜ29 June 2026Mondayਜੋੜ-ਮੇਲਾ ਗੁਰਦੁਆਰਾ ਸ੍ਰੀ ਰੀਠਾ ਸਾਹਿਬ
      ੨੧ ਹਾੜ5 July 2026Sundayਸਿਰਜਣਾ ਦਿਵਸ ਸ੍ਰੀ ਅਕਾਲ ਤਖ਼ਤ ਸਾਹਿਬ
      ੨੫ ਹਾੜ9 July 2026Thursdayਸ਼ਹੀਦੀ ਦਿਹਾੜਾ ਭਾਈ ਮਨੀ ਸਿੰਘ ਜੀ
      ੧ ਸਾਵਣ16 July 2026Thursdayਸ਼ਹੀਦੀ ਦਿਹਾੜਾ ਭਾਈ ਤਾਰੂ ਸਿੰਘ ਜੀ
      ੯ ਸਾਵਣ24 July 2026Fridayਮੀਰੀ-ਪੀਰੀ ਦਿਵਸ ਪਾਤਸ਼ਾਹੀ ਛੇਵੀਂ
      ੧੬ ਸਾਵਣ31 July 2026Fridayਸ਼ਹੀਦੀ ਦਿਹਾੜਾ ਸ. ਊਧਮ ਸਿੰਘ
      ੨੪ ਸਾਵਣ8 August 2026Saturdayਮੋਰਚਾ ਗੁਰੂ ਕਾ ਬਾਗ (ਸ੍ਰੀ ਅੰਮ੍ਰਿਤਸਰ)
      ੩੧ ਸਾਵਣ15 August 2026Saturdayਭਾਰਤ ਦਾ ਅਜ਼ਾਦੀ ਦਿਵਸ
      ੩੨ ਸਾਵਣ16 August 2026Sunday੧੯੪੭ ਵਿਚ ਪੰਜਾਬ ਦੀ ਵੰਡ ਸਮੇਂ ਹੋਏ ਕਤਲੇਆਮ ਵਿਚ ਮਾਰੇ ਗਏ ਪੰਜਾਬੀਆਂ ਲਈ ਅਰਦਾਸ ਦਿਹਾੜਾ
      ੫ ਭਾਦੋਂ21 August 2026Fridayਸ਼ਹੀਦੀ ਦਿਹਾੜਾ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ
      ੧੨ ਭਾਦੋਂ28 August 2026Fridayਜੋੜ-ਮੇਲਾ ਬਾਬਾ ਬਕਾਲਾ (ਗੁਰੂ ਲਾਧੋ ਰੇ ਦਿਵਸ)
      ੨੧ ਭਾਦੋਂ6 September 2026Sundayਬਰਸੀ ਗਿਆਨੀ ਦਿੱਤ ਸਿੰਘ ਜੀ
      ੨੨ ਭਾਦੋਂ7 September 2026Mondayਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਲਈ ਮੱਸੇ ਰੰਘੜ ਨੂੰ ਮੌਤ ਦੇ ਘਾਟ ਉਤਾਰਿਆ
      ੨ ਅੱਸੂ18 September 2026Fridayਜੋੜ-ਮੇਲਾ ਗੁਰਦੁਆਰਾ ਕੰਧ ਸਾਹਿਬ ਤੇ ਗੁ: ਡੇਹਰਾ ਸਾਹਿਬ (ਵਿਆਹ ਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ, ਬਟਾਲਾ)
      ੪ ਅੱਸੂ20 September 2026Sundayਭਾਈ ਘਨੱਈਆ ਜੀ ਮਾਨਵ ਸੇਵਾ ਦਿਵਸ
      ੧੪ ਅੱਸੂ30 September 2026Wednesdayਜੋੜ-ਮੇਲਾ ਬਾਬਾ ਬੁੱਢਾ ਜੀ (ਰਮਦਾਸ)
      ੧੫ ਅੱਸੂ1 October 2026Thursdayਸਿੰਘ ਸਭਾ ਲਹਿਰ ਦਾ ਸਥਾਪਨਾ ਦਿਵਸ
      ੨੧–੨੨ ਅੱਸੂ7 October 2026Wednesdayਜੋੜ-ਮੇਲਾ ਬੀੜ ਬਾਬਾ ਬੁੱਢਾ ਜੀ (ਠੱਠਾ)
      ੨੩ ਅੱਸੂ9 October 2026Fridayਸ਼ਹੀਦੀ ਦਿਹਾੜਾ ਭਾਈ ਸੁਖਦੇਵ ਸਿੰਘ ਜੀ (ਸੁੱਖਾ) ਅਤੇ ਭਾਈ ਹਰਜਿੰਦਰ ਸਿੰਘ ਜੀ (ਜਿੰਦਾ)
      ੨੪ ਅੱਸੂ10 October 2026Saturdayਜਨਮ ਦਿਹਾੜਾ ਭਾਈ ਤਾਰੂ ਸਿੰਘ ਜੀ
      ੪ ਕੱਤਕ20 October 2026Tuesdayਦਰਬਾਰ ਖ਼ਾਲਸਾ (ਦੁਸਹਿਰਾ)
      ੫ ਕੱਤਕ21 October 2026Wednesdayਜਨਮ ਦਿਹਾੜਾ ਸੰਤ ਗਿਆਨੀ ਕਰਤਾਰ ਸਿੰਘ ਜੀ ਭਿੰਡਰਾਂਵਾਲੇ
      ੭ ਕੱਤਕ23 October 2026Fridayਜਨਮ ਦਿਹਾੜਾ ਬਾਬਾ ਬੁੱਢਾ ਜੀ (ਕੱਥੂਨੰਗਲ)
      ੭ ਕੱਤਕ23 October 2026Fridayਅਕਾਲ ਚਲਾਣਾ ਸ. ਜੱਸਾ ਸਿੰਘ ਜੀ ਆਹਲੂਵਾਲੀਆ
      ੧੪ ਕੱਤਕ30 October 2026Fridayਸਾਕਾ ਪੰਜਾ ਸਾਹਿਬ (ਪਾਕਿਸਤਾਨ)
      ੧੫ ਕੱਤਕ31 October 2026Saturdayਸ਼ਹੀਦੀ ਦਿਹਾੜਾ ਭਾਈ ਬੇਅੰਤ ਸਿੰਘ ਜੀ
      ੧੬ ਕੱਤਕ1 November 2026Sundayਪੰਜਾਬੀ ਸੂਬਾ ਦਿਵਸ
      ੧੮ ਕੱਤਕ3 November 2026Tuesdayਜਨਮ ਦਿਹਾੜਾ ਮਾਤਾ ਸਾਹਿਬ ਕੌਰ ਜੀ
      ੨੩ ਕੱਤਕ8 November 2026Sundayਬੰਦੀ ਛੋੜ ਦਿਵਸ (ਦਿਵਾਲੀ)
      ੩੦ ਕੱਤਕ15 November 2026Sundayਸ਼ਹੀਦੀ ਦਿਹਾੜਾ ਬਾਬਾ ਦੀਪ ਸਿੰਘ ਜੀ
      ੩੦ ਕੱਤਕ15 November 2026Sundayਸਥਾਪਨਾ ਦਿਵਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
      ੧ ਮੱਘਰ16 November 2026Mondayਸ਼ਹੀਦੀ ਦਿਹਾੜਾ ਸ. ਕਰਤਾਰ ਸਿੰਘ ਜੀ ਸਰਾਭਾ
      ੫ ਮੱਘਰ20 November 2026Fridayਜਨਮ ਦਿਹਾੜਾ ਭਗਤ ਨਾਮਦੇਵ ਜੀ
      ੧੩ ਮੱਘਰ28 November 2026Saturdayਅਕਾਲ ਚਲਾਣਾ ਭਾਈ ਮਰਦਾਨਾ ਜੀ
      ੧੫ ਮੱਘਰ30 November 2026Mondayਜਨਮ ਦਿਹਾੜਾ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ
      ੧੯ ਮੱਘਰ4 December 2026Fridayਸ਼ਹੀਦੀ ਦਿਹਾੜਾ ਬਾਬਾ ਗੁਰਬਖਸ਼ ਸਿੰਘ ਜੀ
      ੨੮ ਮੱਘਰ13 December 2026Sundayਸ਼ਹੀਦੀ ਦਿਹਾੜਾ ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ ਤੇ ਭਾਈ ਸਤੀ ਦਾਸ ਜੀ
      ੨੯ ਮੱਘਰ14 December 2026Mondayਜਨਮ ਦਿਹਾੜਾ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ
      ੨੯ ਮੱਘਰ14 December 2026Mondayਸਥਾਪਨਾ ਦਿਵਸ ਸ਼੍ਰੋਮਣੀ ਅਕਾਲੀ ਦਲ
      ੩ ਪੋਹ18 December 2026Fridayਸੀਸ ਸਸਕਾਰ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
      ੬ ਪੋਹ21 December 2026Mondayਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ ਛੱਡਣਾ
      ੭ ਪੋਹ22 December 2026Tuesdayਪਰਿਵਾਰ ਵਿਛੋੜਾ ਸਰਸਾ ਨੰਗਲ
      ੭ ਪੋਹ22 December 2026Tuesdayਸ਼ਹੀਦੀ ਦਿਹਾੜਾ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ)
      ੮ ਪੋਹ23 December 2026Wednesdayਸ਼ਹੀਦੀ ਦਿਹਾੜਾ ਵੱਡੇ ਸਾਹਿਬਜ਼ਾਦੇ ਅਤੇ ਚਮਕੌਰ ਸਾਹਿਬ ਦੇ ਹੋਰ ਸ਼ਹੀਦ
      ੯ ਪੋਹ24 December 2026Thursdayਸ਼ਹੀਦੀ ਦਿਹਾੜਾ ਭਾਈ ਸੰਗਤ ਸਿੰਘ ਜੀ
      ੧੩ ਪੋਹ28 December 2026Mondayਸ਼ਹੀਦੀ ਦਿਹਾੜਾ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ
      ੨੨ ਪੋਹ6 January 2027Wednesdayਸ਼ਹੀਦੀ ਦਿਹਾੜਾ ਭਾਈ ਕੇਹਰ ਸਿੰਘ ਤੇ ਭਾਈ ਸਤਵੰਤ ਸਿੰਘ ਜੀ
      ੧ ਮਾਘ14 January 2027Thursdayਨੀਂਹ ਪੱਥਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਅੰਮ੍ਰਿਤਸਰ)
      ੧ ਮਾਘ14 January 2027Thursdayਜੋੜ-ਮੇਲਾ ਸ੍ਰੀ ਮੁਕਤਸਰ ਸਾਹਿਬ (ਮਾਘੀ)
      ੭ ਮਾਘ20 January 2027Wednesdayਚਾਬੀਆਂ ਦਾ ਮੋਰਚਾ (ਸ੍ਰੀ ਅੰਮ੍ਰਿਤਸਰ)
      ੧੪ ਮਾਘ27 January 2027Wednesdayਜਨਮ ਦਿਹਾੜਾ ਬਾਬਾ ਦੀਪ ਸਿੰਘ ਜੀ
      ੨੭ ਮਾਘ9 February 2027Tuesdayਵੱਡਾ ਘੱਲੂਘਾਰਾ ਕੁੱਪ-ਰੋਹੀੜਾ (ਸੰਗਰੂਰ)
      ੨੮ ਮਾਘ10 February 2027Wednesdayਸ਼ਹੀਦੀ ਦਿਹਾੜਾ ਸ. ਸ਼ਾਮ ਸਿੰਘ ਜੀ ਅਟਾਰੀ
      ੨੯ ਮਾਘ11 February 2027Thursdayਵਿਆਹ ਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ (ਗੁਰੂ ਕਾ ਲਾਹੌਰ)
      ੨੯ ਮਾਘ11 February 2027Thursdayਬਸੰਤ ਪੰਚਮੀ
      ੩੦ ਮਾਘ12 February 2027Fridayਜਨਮ ਦਿਹਾੜਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ
      ੮ ਫੱਗਣ20 February 2027Saturdayਜਨਮ ਦਿਹਾੜਾ ਭਗਤ ਰਵਿਦਾਸ ਜੀ (੬੫੦ ਸਾਲਾ)
      ੯ ਫੱਗਣ21 February 2027Sundayਸਾਕਾ ਨਨਕਾਣਾ ਸਾਹਿਬ
      ੯ ਫੱਗਣ21 February 2027Sundayਜੈਤੋ ਦਾ ਮੋਰਚਾ (ਫਰੀਦਕੋਟ)
      ੧੦–੧੨ ਫੱਗਣ22 February 2027Mondayਸਲਾਨਾ ਜੋੜ ਮੇਲਾ (ਵੱਡੇ ਘੱਲੂਘਾਰੇ) ਦੀ ਯਾਦ ਵਿਚ ਗਹਿਲ, ਬਰਨਾਲਾ
      ੨੦–੨੨ ਫੱਗਣ4 March 2027Thursdayਸਲਾਨਾ ਜੋੜ ਮੇਲਾ ਸ੍ਰੀ ਚੋਲਾ ਸਾਹਿਬ (ਡੇਰਾ ਬਾਬਾ ਨਾਨਕ)
      QR code to follow the NaamSimar WhatsApp Channel
      Scan to follow

      ਨਾਮ ਸਿਮਰ WhatsApp ChannelA reminder before every Sangrand, Masya, Puranmashi and Gurpurab, and today’s Hukamnama card each morning.

      Follow NaamSimar on WhatsAppਰੋਜ਼ ਹੁਕਮਨਾਮਾ ਤੇ ਗੁਰਪੁਰਬਾਂ ਦੀ ਜਾਣਕਾਰੀ

      Source: ਨਾਨਕਸ਼ਾਹੀ ਜੰਤਰੀ ਸੰਮਤ ੫੫੮, Dharam Parchar Committee, Shiromani Gurdwara Parbandhak Committee, Sri Amritsar. Dates follow India time. Please confirm local programmes with your Gurdwara.